• 'ਇਲਾਜ ਨਾਲੋਂ ਪਰਹੇਜ਼ ਚੰਗਾ', ਆਪਣਾ ਧਿਆਨ ਰੱਖੋ ਅਤੇ ਕੈਂਸਰ ਤੋਂ ਬਚੋ : ਡਾਕਟਰ ਕੁਲਵੰਤ ਧਾਲੀਵਾਲ

  • Sep 20 2024
  • Length: 11 mins
  • Podcast

'ਇਲਾਜ ਨਾਲੋਂ ਪਰਹੇਜ਼ ਚੰਗਾ', ਆਪਣਾ ਧਿਆਨ ਰੱਖੋ ਅਤੇ ਕੈਂਸਰ ਤੋਂ ਬਚੋ : ਡਾਕਟਰ ਕੁਲਵੰਤ ਧਾਲੀਵਾਲ

  • Summary

  • ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਅੱਜਕਲ ਆਸਟ੍ਰੇਲੀਆ ਦੌਰੇ ਤੇ ਹਨ। ਆਪਣੀ ਫੇਰੀ ਦੌਰਾਨ ਉਹਨਾਂ ਨੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਸੰਗਤਾਂ ਨੂੰ ਕੈਸਰ ਦੇ ਪ੍ਰਤੀ ਜਾਗਰੁਕ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਆਪਣੀ ਰਸੋਈ, ਰਹਿਣੀ ਬਹਿਣੀ ,ਜੀਵਨ ਜੀਉਣ ਦੇ ਤਰੀਕਿਆਂ ਨੂੰ ਬਦਲ ਲਿਆ ਜਾਵੇ ਤਾਂ ਕੈਂਸਰ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਐਸ ਬੀ ਐਸ ਪੰਜਾਬੀ ਨਾਲ ਕੀਤੀ ਇਸ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਵਿਭਿੰਨ ਪ੍ਰਕਾਰ ਦੇ ਕੈਂਸਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
    Show More Show Less
activate_samplebutton_t1

What listeners say about 'ਇਲਾਜ ਨਾਲੋਂ ਪਰਹੇਜ਼ ਚੰਗਾ', ਆਪਣਾ ਧਿਆਨ ਰੱਖੋ ਅਤੇ ਕੈਂਸਰ ਤੋਂ ਬਚੋ : ਡਾਕਟਰ ਕੁਲਵੰਤ ਧਾਲੀਵਾਲ

Average customer ratings

Reviews - Please select the tabs below to change the source of reviews.