• SBS Punjabi - ਐਸ ਬੀ ਐਸ ਪੰਜਾਬੀ

  • By: SBS
  • Podcast

SBS Punjabi - ਐਸ ਬੀ ਐਸ ਪੰਜਾਬੀ

By: SBS
  • Summary

  • Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
    Copyright 2025, Special Broadcasting Services
    Show More Show Less
activate_Holiday_promo_in_buybox_DT_T2
Episodes
  • ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਦੀ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ
    Jan 9 2025
    ਅਮਰੀਕਾ ਦੇ ਚੋਟੀ ਦੇ ਡਾਕਟਰ ਦੇਸ਼ ਦੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ‘ਤੇ ਕੈਂਸਰ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਸਰਜਨ ਜਨਰਲ ਵਿਵੇਕ ਮੂਰਤੀ ਵੱਲੋਂ ਜਾਰੀ ਕੀਤੀ ਗਈ ਕੈਂਸਰ ਅਤੇ ਅਲਕੋਹਲ ਦੇ ਵਿਚਕਾਰ ਕਾਰਕ ਸਬੰਧ ਵਾਲੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਤੋਂ ਬੱਚਣ ਵਾਲੇ ਕਾਰਕਾਂ ਵਿੱਚੋਂ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਤੀਜਾ ਪ੍ਰਮੁੱਖ ਕਾਰਨ ਸ਼ਰਾਬ ਹੈ।
    Show More Show Less
    6 mins
  • ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਮੈਡੀਕਲ ਵਿਦਿਆਰਥੀ 13 ਦਿਨ ਲਾਪਤਾ ਰਹਿਣ ਤੋਂ ਬਾਅਦ ਮਿਲਿਆ ਸੁਰੱਖਿਅਤ
    Jan 9 2025
    23 ਸਾਲਾ ਮੈਡੀਕਲ ਵਿਦਿਆਰਥੀ ਹਾਦੀ ਨਾਜ਼ਰੀ ਬਾਕਸਿੰਗ ਡੇਅ ਵਾਲੇ ਦਿਨ ਲਾਪਤਾ ਹੋ ਗਿਆ ਸੀ। 13 ਦਿਨਾਂ ਬਾਅਦ ਉਸਨੂੰ ਇੱਕ ਬੁੱਸ਼ਵਾਕਰਾਂ ਦੇ ਗਰੁੱਪ ਨੇ ਸੁਰੱਖਿਅਤ ਲੱਭਿਆ ਸੀ।
    Show More Show Less
    3 mins
  • ‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ
    Jan 9 2025
    ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਦੇ ਨਾਲ ਹੀ ਉਹ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਡਾ. ਗਰੇਵਾਲ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਦੀ ਸੀਨੀਅਰ ਕੈਟੇਗਰੀ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।
    Show More Show Less
    14 mins

What listeners say about SBS Punjabi - ਐਸ ਬੀ ਐਸ ਪੰਜਾਬੀ

Average customer ratings

Reviews - Please select the tabs below to change the source of reviews.