• ਆਸਟ੍ਰੇਲੀਆ ਬਾਰੇ ਜਾਣੋ

  • By: SBS
  • Podcast

ਆਸਟ੍ਰੇਲੀਆ ਬਾਰੇ ਜਾਣੋ

By: SBS
  • Summary

  • ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।
    Copyright 2025, Special Broadcasting Services
    Show More Show Less
activate_Holiday_promo_in_buybox_DT_T2
Episodes
  • Are you in need of crisis accommodation? - ਕੀ ਤੁਹਾਨੂੰ ਮੁਸੀਬਤ ਵੇਲੇ ਰਿਹਾਇਸ਼ ਦੀ ਲੋੜ ਹੈ?
    Dec 24 2024
    If you are homeless or at risk of becoming homeless it can be difficult knowing who to ask for a safe place to go. You don’t have to feel isolated, and there is no shame in asking for help. There are services that can point you to crisis accommodation and support, wherever you are. - ਜੇ ਤੁਸੀਂ ਬੇਘਰ ਹੋ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹੋ, ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਸੁਰੱਖਿਅਤ ਥਾਂ ਲਈ ਕਿਸ ਤੱਕ ਪਹੁੰਚ ਕਰਨੀ ਹੈ। ਤੁਹਾਨੂੰ ਇਕੱਲਾਪਨ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਅਤੇ ਮਦਦ ਮੰਗਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਵੇਂ ਤੁਸੀਂ ਕਿਤੇ ਵੀ ਹੋਵੋ, ਆਸਟ੍ਰੇਲੀਆ ਵਿੱਚ ਅਜਿਹੀਆਂ ਕਈ ਸਹਾਇਤਾ ਸੇਵਾਵਾਂ ਉਪਲਬਧ ਹਨ ਜੋ ਸੰਕਟ ਦੇ ਸਮੇਂ ਤੁਹਾਨੂੰ ਰਿਹਾਇਸ਼ ਲੱਭਣ ਵਿੱਚ ਮਦਦ ਕਰਦੀਆਂ ਹਨ।
    Show More Show Less
    9 mins
  • Cricket explained: an easy guide so you can enjoy the cricket season in Australia - ਆਸਟ੍ਰੇਲੀਆ ਵਿੱਚ ਕ੍ਰਿਕਟ ਸੀਜ਼ਨ ਦਾ ਆਨੰਦ ਮਾਨਣ ਲਈ ਸੁਣੋ ਇਹ ਪੌਡਕਾਸਟ
    Dec 16 2024
    Cricket is immensely popular in Australia, and it has long been part of Australian culture, especially during the summer months. It brings families and communities together during the holidays. Learn the basics of the game and about the different formats, from the traditional Test matches to the fast-paced T20 games. Whether you are already a cricket fanatic, or new to the game, we’ll guide you through the most popular tournaments so you can also get excited and take part in the cricket season in Australia. - ਕ੍ਰਿਕਟ ਆਸਟ੍ਰੇਲੀਆ ਵਿੱਚ ਬੇਹੱਦ ਮਸ਼ਹੂਰ ਖੇਡ ਹੈ। ਖਾਸ ਕਰਕੇ ਗਰਮੀਆਂ ਦੌਰਾਨ, ਕ੍ਰਿਕਟ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਸੱਭਿਆਚਾਰ ਦਾ ਹਿੱਸਾ ਰਹੀ ਹੈ। ਕ੍ਰਿਕਟ, ਛੁੱਟੀਆਂ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਇਕੱਠਿਆਂ ਕਰਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਅੱਜ ਦੇ ਇਸ ਐਪੀਸੋਡ ਵਿੱਚ ਤੁਸੀਂ ਪਰੰਪਰਾਗਤ ਟੈਸਟ ਮੈਚਾਂ ਤੋਂ ਲੈ ਕੇ ਤੇਜ਼ ਰਫ਼ਤਾਰ ਟੀ-20 ਮੈਚਾਂ ਤੱਕ, ਸਭ ਕੁੱਝ ਜਾਣ ਜਾਓਗੇ।
    Show More Show Less
    8 mins
  • Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ
    Dec 9 2024
    You’re probably familiar with the four seasons—Summer, Autumn, Winter, and Spring—but did you know that First Nations people have long recognised many more? Depending on the location, some Indigenous groups observe up to six distinct seasons each year. - ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ ਹਨ? ਮੌਸਮ ਨੂੰ ਸਮਝਣਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸਭਿਆਚਾਰਕ ਗਿਆਨ ਦਾ ਇੱਕ ਡੂੰਘਾ ਪਹਿਲੂ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਹੈ।
    Show More Show Less
    10 mins

What listeners say about ਆਸਟ੍ਰੇਲੀਆ ਬਾਰੇ ਜਾਣੋ

Average customer ratings

Reviews - Please select the tabs below to change the source of reviews.