• Are you in need of crisis accommodation? - ਕੀ ਤੁਹਾਨੂੰ ਮੁਸੀਬਤ ਵੇਲੇ ਰਿਹਾਇਸ਼ ਦੀ ਲੋੜ ਹੈ?
    Dec 24 2024
    If you are homeless or at risk of becoming homeless it can be difficult knowing who to ask for a safe place to go. You don’t have to feel isolated, and there is no shame in asking for help. There are services that can point you to crisis accommodation and support, wherever you are. - ਜੇ ਤੁਸੀਂ ਬੇਘਰ ਹੋ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹੋ, ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਸੁਰੱਖਿਅਤ ਥਾਂ ਲਈ ਕਿਸ ਤੱਕ ਪਹੁੰਚ ਕਰਨੀ ਹੈ। ਤੁਹਾਨੂੰ ਇਕੱਲਾਪਨ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਅਤੇ ਮਦਦ ਮੰਗਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਵੇਂ ਤੁਸੀਂ ਕਿਤੇ ਵੀ ਹੋਵੋ, ਆਸਟ੍ਰੇਲੀਆ ਵਿੱਚ ਅਜਿਹੀਆਂ ਕਈ ਸਹਾਇਤਾ ਸੇਵਾਵਾਂ ਉਪਲਬਧ ਹਨ ਜੋ ਸੰਕਟ ਦੇ ਸਮੇਂ ਤੁਹਾਨੂੰ ਰਿਹਾਇਸ਼ ਲੱਭਣ ਵਿੱਚ ਮਦਦ ਕਰਦੀਆਂ ਹਨ।
    Show More Show Less
    9 mins
  • Cricket explained: an easy guide so you can enjoy the cricket season in Australia - ਆਸਟ੍ਰੇਲੀਆ ਵਿੱਚ ਕ੍ਰਿਕਟ ਸੀਜ਼ਨ ਦਾ ਆਨੰਦ ਮਾਨਣ ਲਈ ਸੁਣੋ ਇਹ ਪੌਡਕਾਸਟ
    Dec 16 2024
    Cricket is immensely popular in Australia, and it has long been part of Australian culture, especially during the summer months. It brings families and communities together during the holidays. Learn the basics of the game and about the different formats, from the traditional Test matches to the fast-paced T20 games. Whether you are already a cricket fanatic, or new to the game, we’ll guide you through the most popular tournaments so you can also get excited and take part in the cricket season in Australia. - ਕ੍ਰਿਕਟ ਆਸਟ੍ਰੇਲੀਆ ਵਿੱਚ ਬੇਹੱਦ ਮਸ਼ਹੂਰ ਖੇਡ ਹੈ। ਖਾਸ ਕਰਕੇ ਗਰਮੀਆਂ ਦੌਰਾਨ, ਕ੍ਰਿਕਟ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਸੱਭਿਆਚਾਰ ਦਾ ਹਿੱਸਾ ਰਹੀ ਹੈ। ਕ੍ਰਿਕਟ, ਛੁੱਟੀਆਂ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਇਕੱਠਿਆਂ ਕਰਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਅੱਜ ਦੇ ਇਸ ਐਪੀਸੋਡ ਵਿੱਚ ਤੁਸੀਂ ਪਰੰਪਰਾਗਤ ਟੈਸਟ ਮੈਚਾਂ ਤੋਂ ਲੈ ਕੇ ਤੇਜ਼ ਰਫ਼ਤਾਰ ਟੀ-20 ਮੈਚਾਂ ਤੱਕ, ਸਭ ਕੁੱਝ ਜਾਣ ਜਾਓਗੇ।
    Show More Show Less
    8 mins
  • Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ
    Dec 9 2024
    You’re probably familiar with the four seasons—Summer, Autumn, Winter, and Spring—but did you know that First Nations people have long recognised many more? Depending on the location, some Indigenous groups observe up to six distinct seasons each year. - ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ ਹਨ? ਮੌਸਮ ਨੂੰ ਸਮਝਣਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸਭਿਆਚਾਰਕ ਗਿਆਨ ਦਾ ਇੱਕ ਡੂੰਘਾ ਪਹਿਲੂ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਹੈ।
    Show More Show Less
    10 mins
  • Understanding how pharmacies operate in Australia - ਜਾਣੋ ਕਿ ਆਸਟ੍ਰੇਲੀਆ 'ਚ ਫਾਰਮੇਸੀਆਂ ਕਿਵੇਂ ਕੰਮ ਕਰਦੀਆਂ ਹਨ
    Dec 3 2024
    In Australia pharmacists dispense prescription medications and provide healthcare advice, educating the community on the use of medicines and disease prevention. - ਆਸਟ੍ਰੇਲੀਆ ਵਿੱਚ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਗਈਆਂ ਦਵਾਈਆਂ ਫਾਰਮਾਸਿਸਟ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਹ ਸਿਹਤ ਸੰਭਾਲ ਸਲਾਹ ਦੇ ਨਾਲ ਨਾਲ ਕਮਿਊਨਿਟੀ ਨੂੰ ਸੁਰੱਖਿਅਤ ਦਵਾਈਆਂ ਦੀ ਵਰਤੋਂ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਵੀ ਜਾਗਰੂਕ ਕਰਦੇ ਹਨ।
    Show More Show Less
    13 mins
  • Has your sleep been affected since migrating to Australia? You’re not alone - ਕੀ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਤੋਂ ਬਾਅਦ ਤੁਹਾਡੀ ਵੀ ਨੀਂਦ ਪ੍ਰਭਾਵਿਤ ਹੋਈ ਹੈ?
    Nov 27 2024
    Many people experience sleep disturbances due to stressors in their lives, including challenges associated with the migration experience. Issues such as insomnia and nightmares can affect both adults and children. Learn how to assess sleep quality, identify unhealthy sleep patterns, and determine when to seek help for yourself or a loved one. - ਆਸਟ੍ਰੇਲੀਆ ‘ਚ ਨਵੇਂ ਵਸਣ ਵਾਲੇ ਲੋਕਾਂ ਲਈ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਪਰ ਉਦੋਂ ਕੀ ਜੇਕਰ ਇਹ ਗੰਭੀਰ ਸਮੱਸਿਆ ਵਿੱਚ ਤਬਦੀਲ ਹੋ ਜਾਵੇ? ਜਾਂ ਫਿਰ ਉਚਿਤ ਕਾਰਵਾਈ ਕਰਨ ਦੀ ਜਰੂਰਤ ਕਦੋਂ ਹੁੰਦੀ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ‘ਚ ਜਾਣੋ ਕਿ ਇਸ ਸਮੱਸਿਆ ਨਾਲ ਜੂਝਦੇ ਸਮੇਂ ਤੁਹਾਡੀ ਜਾਂ ਤੁਹਾਡੇ ਨਜ਼ਦੀਕੀ ਦੀ ਮਦਦ ਕਰਨ ਲਈ ਕਿਹੜੇ ਵਿਕਲਪ ਮੌਜੂਦ ਹਨ।
    Show More Show Less
    9 mins
  • Finding a bank account that works hard for you - ਕਿਹੜਾ ਬੈਂਕ ਖਾਤਾ ਤੁਹਾਡੇ ਲਈ ਸਹੀ ਹੈ?
    Nov 18 2024
    If you have a job, receive government benefits or want to pay your bills easily you’ll need a bank account. You may even need more than one. To join the 20 million customers who hold Australian bank accounts, take some time to find one that best suits your needs. - ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕਿਸੇ ਤਰ੍ਹਾਂ ਦੇ ਸਰਕਾਰੀ ਲਾਭ ਪ੍ਰਾਪਤ ਕਰਦੇ ਹੋ ਜਾਂ ਫਿਰ ਆਸਾਨੀ ਨਾਲ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਬੈਂਕ ਖਾਤੇ ਦੀ ਲੋੜ ਪਵੇਗੀ। ਆਸਟ੍ਰੇਲੀਆ ਵਿੱਚ ਬੈਂਕ ਖਾਤੇ ਰੱਖਣ ਵਾਲੇ 20 ਮਿਲੀਅਨ ਗਾਹਕਾਂ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਆਪਣੀਆਂ ਜ਼ਰੂਰਤਾਂ ਦੇ ਅਨੁਕੂਲ ਖਾਤਾ ਲੱਭਣ ਲਈ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।
    Show More Show Less
    10 mins
  • Country-led design in Australian cities: what is it and why does it matter? - ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਦੇਸ਼ ਦੀ ਅਗਵਾਈ ਵਾਲਾ ਡਿਜ਼ਾਈਨ ਕੀ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ?
    Nov 11 2024
    Country is the term at the heart of Australian Indigenous heritage and continuing practices. The environments we are part of, carry history spanning tens of thousands of years of First Nations presence, culture, language, and connection to all living beings. So, how should architects, government bodies and creative practitioners interact with Indigenous knowledge when designing our urban surroundings? - ਅਸੀਂ ਜਿਸ ਵਾਤਾਵਰਨ ਦਾ ਹਿੱਸਾ ਹਾਂ ਉਹ ਫਸਟ ਨੇਸ਼ਨਜ਼ ਲੋਕਾਂ ਦੀ ਹਜ਼ਾਰਾਂ ਸਾਲਾਂ ਦੀ ਮੌਜੂਦਗੀ, ਸੱਭਿਆਚਾਰ, ਭਾਸ਼ਾ ਅਤੇ ਸਾਰੇ ਜੀਵਾਂ ਨਾਲ ਸਬੰਧਾਂ ਦੇ ਇਤਿਹਾਸ ਦਾ ਸੁਮੇਲ ਹੈ। ਇਸ ਲਈ ਸਾਡੇ ਸ਼ਹਿਰੀ ਮਾਹੌਲ ਨੂੰ ਡਿਜ਼ਾਈਨ ਕਰਦੇ ਸਮੇਂ ਆਰਕੀਟੈਕਟ, ਸਰਕਾਰੀ ਸੰਸਥਾਵਾਂ ਅਤੇ ਰਚਨਾਤਮਕ ਪ੍ਰੈਕਟੀਸ਼ਨਰ, ਸਵਦੇਸ਼ੀ ਗਿਆਨ ਨਾਲ ਮਿਲ ਕੇ ਕੰਮ ਕਰਦੇ ਹਨ।
    Show More Show Less
    12 mins
  • What happens when you are summoned for Jury Duty? - ਜਿਊਰੀ ਡਿਊਟੀ ਲਈ ਬੁਲਾਏ ਜਾਣ ‘ਤੇ ਕੀ ਕਰਨਾ ਚਾਹੀਦਾ ਹੈ?
    Nov 4 2024
    Every Australian citizen who is on the electoral roll can be called up for jury service. But what is involved if you get called to be a juror? And what is the role of a jury? - ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।
    Show More Show Less
    11 mins